Latest Attitude Status in Punjabi

As we know facebook and whatsapp are the biggest plateform for sharing videos and images. Whatsapp Facebook lovers always need some good and amazing article about attitude status in punjabi. So today you will read these awesome attitude statuses in punjabi.

Punjabi Status in Attitude

  • ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
  • ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
  • ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ. ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…
  • ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
  • ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
  • ਇੱਕ ਦਿਨ ਉਹ ਸ਼ਕਸ ਜਰੂਰ ਤੜਪੇਗਾ ਮੇਰੇ ਲਈ , ਅਜੇ ਤਾ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਉਸਨੂੰ ਮਤਲਬੀ ਲੋਕਾਂ ਤੋਂ
  • ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ
  • ਪਿਆਰ ਤਾ ਮੇਰਾ 24 carat ਦਾ ਸੀ , ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ।