Suraj S. ChandBlockedUnblockFollowFollowingAug 30, 2016ਹੌਸਲੇ ਪਏ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ,ਹੈ ਭਰੋਸਾ ਇਹ ਮੇਰਾ ਰੌਸ਼ਣ ਸਵੇਰੇ ਆਉਣਗੇ,ਜ਼ਿੰਦਗੀ ਤੇ ਮੌਤ ਹਾਵੀ ਹੈ ਅਜੇ ਤਾਂ ਗ਼ਮ ਵੀ ਹੈ,ਕਲ ਨੂੰ ਿੲਹ ਹੱਥ ਕਾਬੂ ਮੌਤ ਤੇ ਵੀ ਪਾਉਣਗੇ।ਤੇਰਾ ਸਿੰਘ ਚੰਨ