Harpreet Singhਜਦੋ ਪਤਾ ਲੱਗਾਤੂੰ ਮਿਲੀ ਮੇਰੇ ਦਿਲ ਚ ਚਾਹ ਖਿੱਲੀ, ਰਾਤ ਦੀ ਨੀਂਦਰ ਹੋਈ ਖ਼ਫ਼ਾ, ਹਰਪ੍ਰੀਤ ਤੈਨੂੰ ਪਿਆਰ ਹੋ ਗਯਾ, ਮੈਨੂੰ ਇੰਜ ਪਤਾ ਲਗਾ।।Feb 11, 2017Feb 11, 2017
Harpreet Singhਤੜਪਦੁਨੀਆ ਚ ਦਸਤੂਰ ਮੈ ਵੇਖੇ, ਵੇਖਿਆ ਹੀਰ ਤੇ ਰਾਂਝੇ ਨੂੰ। ਸਤ ਸਮੁੰਦਰਾਂ ਪਾਰ ਜੋ ਬੈਠਾ, ਮੇਰੇ ਦਿਲ ਦੇ ਟੁਕੜੇ ਵਾਂਝੇ ਨੂੰ।।Feb 11, 2017Feb 11, 2017