Best Raksha Bandhan Punjabi Quotes, Sms, Messages, Status, Shayari, Wishes 2016

On this occasion of Raksha Bandhan we share some Quotes that you can send your brother and sister on Rakhi. Here are The Best Raksha Bandhan Punjabi Quotes, Sms, Messages, Status, Shayari, Wishes:
 
 → ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ.. ←
 
 → ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਹੈਪੀ ਰਾਖੀ ਪਿਆਰੀ ਭੈਣ ←
 
 → ਰਾਖੀ ਤਾਂ ਬੱਸ ਇੱਕ ਬਹਾਨਾ ਹੈ, ਭੈਣ ਭਰਾ ਦਾ ਪਿਆਰ ਪੁਰਾਣਾ ਹੈ, ਝੂਠੇ ਨੇ ਬਾਕੀ ਸਭ ਰਿਸ਼ਤੇ, ਬੱਸ ਇਹੀ ਰਿਸ਼ਤਾ ਨਿਭਾਉਣਾ ਹੈ ←
 
 → ਰੱਖੜੀ ਦਾ ਤਿਉਹਾਰ ਸੀ, ਭਰਾ ਰੱਖੜੀ ਬਣਵਾਉਣ ਨੂੰ ਤਿਆਰ ਸੀ, ਭਰਾ ਕਹਿੰਦਾ ਹੁਣ ਤਾਂ ਰੱਖੜੀ ਗੁੱਟ ਤੇ ਸਜਾ ਦੋ, ਭੈਣ ਕਹਿੰਦੀ ਬਾਂਹ ਪਿੱਛੇ ਕੋਰ ਤੇ ਪਹਿਲਾਂ 1000–1000 ਦੇ ਨੋਟ ਫੜਾ ਦੋ ←
 
 → ਭੈਣ ਮੇਰੀਏ ਤੈਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ←
 
 → ਰੱਖੜੀ ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ. ←
 
 → ਰੱਖੜੀ ਦੀ ਸੱਭ ਨੂੰ ਵਧਾਈ ਹੋਵੇ ਜੀ ਰੱਬ ਤੁਹਾਨੂੰ ਖੁਸ਼ ਰੱਖੇ ←
 
 
 
 ** ਪੇਜ ਦੇ ਸਾਰੇ ਮੈਬਰਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆ ਜੀ… ਸਾਰੇ ਭਰਾਵਾਂ ਤੇ ਭੈਣਾਂ ਵਿੱਚ ਸਦਾ ਪਿਆਰ ਤੇ ਸਤਿਕਾਰ ਬਣਿਆ ਰਹ **

One clap, two clap, three clap, forty?

By clapping more or less, you can signal to us which stories really stand out.