ਕਹਿਰ
ਭੁੱਖੇ ਗਰੀਬ ਵਿਚਾਰੇ ਅੰਨ ਨੂੰ ਤਰਸਦੇ ਰੋ ਰਹੇ ਨੇ
ਨਾਲ ਓਹਨਾ ਦੇ ਥੱਕੇ ਜਵਾਕ ਟੈਚੀਆ ਤੇ ਸੋ ਰਹੇ ਨੇ
ਕੁਦਰਤ ਦਾ ਵੀ ਕਸੂਰ ਪੂਰਾ-ਪੂਰਾ ਜਿੰਨੇ ਇਹ ਇਨਸਾਨ ਬਣਾਇਆ ਹੋਵੇ
ਹਾੱਸੇ ਵੰਡੇ ਵੰਡਾਈ ਜਾਨੇ ਆਂਬੱਸ ਇੱਕ ਤੇਰਾ ਗ਼ਮ ਖਾਈ ਜਾਂਦਾ ਏਨਾ ਕੋਈ ਦੁੱਖ ਨਾ ਫਿਕਰ ਫਾਕਾਬੱਸ ਇੱਕ ਤੇਰਾ ਦੂਰ ਹੋਣਾ ਰੁਵਾਈ ਜਾਂਦਾ ਏ